Harnek Singh New Zealand
Harnek Singh New Zealand
  • 3 185
  • 130 453 956
ਸਾਖੀਕਾਰਾਂ ਨੇ Guru Gobind Singh ਨਾਲ ਗ੍ਰਹਿਸਤ ਤਿਆਗ ਵਾਲੀ ਸਾਖੀ ਜੋੜ ਕੇ ਬਹੁਤ ਭੱਦਾ ਮਜਾਕ ਕੀਤਾ | Harnek Singh
Harnek Singh Newzealand
*Like us on Facebook & Instagram* : RadioVirsaNZ | @HarnekSingh_NZ
~~~~~~
Gurpartap Suraj Granth by Kavi Santokh Singh: radiovirsanz.com/books/gurpartap-sooraj-granth/
Dasam Granth: radiovirsanz.com/books/akhauty-dasam-granth/
Gurbani Path Darpan by Gurbachan Singh Bhindranwale: radiovirsanz.com/wp-content/uploads/2016/08/Gurbani-Paath-Darpan.pdf
Radio Virsa NZ - ਆਓ ਗੁਰੂਆਂ ਦੀ ਬਖਸ਼ੀ ਵਿਰਾਸਤ ਨਾਲ਼ ਜੁੜੀਏ
+64 9 393 6296 (Management During Daytime)
+64 9 2770107 (During Live talk shows)
+64 9 2770108 (During Live talk shows)
Whatsapp Number: +64 21 251 9400 ( Read Terms & Conditions)
OFFICIAL UA-cam CHANNEL - ua-cam.com/users/harneksinghnewzealand
~~~~~~
RadioVirsaNZ/
Переглядів: 648

Відео

Barjinder Parwana ਬੇਅਦਬੀ ਦੇ ਨਾਂ ਉੱਤੇ ਲੋਕਾਂ ਤੋਂ ਪੈਸੇ ਲੈਂਦਾ ਸਰੋਤੇ ਦੀ ਜੁਬਾਨੀ ਸੁਣੋ | Harnek Singh
Переглядів 7 тис.2 години тому
ਬਰਜਿੰਦਰ ਪਰਵਾਨਾ ਬੇਅਦਬੀ ਦੇ ਨਾਂ ਉੱਤੇ ਲੋਕਾਂ ਤੋਂ ਪੈਸੇ ਲੈਂਦਾ ਸਰੋਤੇ ਦੀ ਜੁਬਾਨੀ ਸੁਣੋ | Harnek Singh Newzealand *Like us on Facebook & Instagram* : RadioVirsaNZ | @HarnekSingh_NZ Gurpartap Suraj Granth by Kavi Santokh Singh: radiovirsanz.com/books/gurpartap-sooraj-granth/ Dasam Granth: radiovirsanz.com/books/akhauty-dasam-granth/ Gurbani Path Darpan by Gurbachan Singh Bhindranwale: radiovirs...
ਵਿਦਵਾਨਾਂ ਵੱਲੋਂ ਪੰਚ ਪ੍ਰਧਾਨੀ (Panj Pyaare) ਦੇ ਉਹਲੇ ਵਿੱਚ ਆਮ ਲੋਕਾਂ ਨੂੰ ਕਿਵੇਂ ਮੂਰਖ ਬਣਾਇਆ ਜਾਂਦਾ ਸੁਣੋ |RVNZ
Переглядів 5 тис.12 годин тому
ਵਿਦਵਾਨਾਂ ਵੱਲੋਂ ਪੰਚ ਪ੍ਰਧਾਨੀ (ਪੰਜ ਪਿਆਰੇ) ਦੇ ਉਹਲੇ ਵਿੱਚ ਆਮ ਲੋਕਾਂ ਨੂੰ ਕਿਵੇਂ ਮੂਰ ਬਣਾਇਆ ਜਾਂਦਾ ਸੁਣੋ | Harnek Singh Newzealand *Like us on Facebook & Instagram* : RadioVirsaNZ | @HarnekSingh_NZ Gurpartap Suraj Granth by Kavi Santokh Singh: radiovirsanz.com/books/gurpartap-sooraj-granth/ Dasam Granth: radiovirsanz.com/books/akhauty-dasam-granth/ Gurbani Path Darpan by Gurbachan Singh Bhindra...
Ajmer S,ਜੇ ਬੰਦੀ ਸਿੰਘਾਂ ਨੇ ਸਰਕਾਰਾਂ ਨਾਲ ਵੋਟਾਂ ਤੇ ਕੋਈ ਸਮਝੌਤਾ ਨਹੀਂ ਕੀਤਾ ਤਾਂ Daljeet Bittu ਬਾਹਰ ਕਿਵੇ ਆਇਆ?
Переглядів 5 тис.14 годин тому
ਅਜਮੇਰ ਸਿਆਂ, ਜੇ ਬੰਦੀ ਸਿੰਘਾਂ ਨੇ ਸਰਕਾਰਾਂ ਨਾਲ ਵੋਟਾਂ ਤੇ ਕੋਈ ਸਮਝੌਤਾ ਨਹੀਂ ਕੀਤਾ ਤਾਂ ਦਲਜੀਤ ਬਿੱਟੂ ਬਾਹਰ ਕਿਵੇਂ ਆਇਆ | Harnek Singh Newzealand *Like us on Facebook & Instagram* : RadioVirsaNZ | @HarnekSingh_NZ Gurpartap Suraj Granth by Kavi Santokh Singh: radiovirsanz.com/books/gurpartap-sooraj-granth/ Dasam Granth: radiovirsanz.com/books/akhauty-dasam-granth/ Gurbani Path Darpan by Gurbachan Si...
Amritpal, Farmers Protest ਵਿੱਚੋਂ ਪੈਦਾ ਹੋਇਆ, Ajmer Singh ਨੂੰ ਹੁਣ ਪਤਾ ਲੱਗਾ | Harnek Singh
Переглядів 11 тис.16 годин тому
Harnek Singh Newzealand *Like us on Facebook & Instagram* : RadioVirsaNZ | @HarnekSingh_NZ Gurpartap Suraj Granth by Kavi Santokh Singh: radiovirsanz.com/books/gurpartap-sooraj-granth/ Dasam Granth: radiovirsanz.com/books/akhauty-dasam-granth/ Gurbani Path Darpan by Gurbachan Singh Bhindranwale: radiovirsanz.com/wp-content/uploads/2016/08/Gurbani-Paath-Darpan.pdf Radio Virsa NZ - ਆ...
ਅਖੌਤੀ ਧਰਮ ਦੇ ਬੋਝ ਥੱਲੇ ਆਏ ਆਪਣੇ ਮਾਸੂਮ ਬੱਚੇ ਦੀ ਜਿੰਦਗੀ ਨੂੰ ਬੀਬੀ ਨੇ ਹਿੰਮਤ ਕਰਕੇ ਕਿਵੇਂ ਕੱਢਿਆ ਸੁਣੋ | HarnekS
Переглядів 6 тис.День тому
Harnek Singh Newzealand *Like us on Facebook & Instagram* : RadioVirsaNZ | @HarnekSingh_NZ Gurpartap Suraj Granth by Kavi Santokh Singh: radiovirsanz.com/books/gurpartap-sooraj-granth/ Dasam Granth: radiovirsanz.com/books/akhauty-dasam-granth/ Gurbani Path Darpan by Gurbachan Singh Bhindranwale: radiovirsanz.com/wp-content/uploads/2016/08/Gurbani-Paath-Darpan.pdf Radio Virsa NZ - ਆ...
Ajmer Singh ਅਤੇ Udoke ਮੁਰਦਿਆਂ ਦੀਆਂ ਕਬਰਾਂ ਪੁਟਾਉਣ ਤੇ ਲੱਗੇ ਹੋਏ ਆ | Harnek Singh
Переглядів 7 тис.День тому
ਅਜਮੇਰ ਸਿੰਘ ਅਤੇ ਉਦੋਕੇ ਹੋਰੀਂ ਮੁਰਦਿਆਂ ਦੀਆਂ ਕਬਰਾਂ ਪੁਟਾਉਣ ਤੇ ਲੱਗੇ ਹੋਏ ਆ, ਸਫਾਈ ਮੁਹਿੰਮ ਦਾ ਨਾਂ ਦੇਕੇ ਕਮੀਨਗੀਆਂ ਕਰਦੇ ਆ | Harnek Singh Newzealand *Like us on Facebook & Instagram* : RadioVirsaNZ | @HarnekSingh_NZ Gurpartap Suraj Granth by Kavi Santokh Singh: radiovirsanz.com/books/gurpartap-sooraj-granth/ Dasam Granth: radiovirsanz.com/books/akhauty-dasam-granth/ Gurbani Path Darpan by Gurbach...
Udoke ਨੂੰ ਟਕਸਾਲੀ ਵਿਦਵਾਨ ਬਣਨ ਪਿੱਛੇ, ਸਫਰ ਦੌਰਾਨ Canada ਜਾਕੇ ਕਿੰਨੀ-ਕਿੰਨੀ ਸਖਤ ਘਾਲਣਾ ਕਰਨੀ ਪਈ ਸੁਣੋ |HarnekS
Переглядів 6 тис.14 днів тому
Harnek Singh Newzealand *Like us on Facebook & Instagram* : RadioVirsaNZ | @HarnekSingh_NZ Gurpartap Suraj Granth by Kavi Santokh Singh: radiovirsanz.com/books/gurpartap-sooraj-granth/ Dasam Granth: radiovirsanz.com/books/akhauty-dasam-granth/ Gurbani Path Darpan by Gurbachan Singh Bhindranwale: radiovirsanz.com/wp-content/uploads/2016/08/Gurbani-Paath-Darpan.pdf Radio Virsa NZ - ਆ...
ਬੱਚਿਆਂ ਦੀ ਹੋ ਰਹੀ Grooming ਦੇ ਪਿੱਛੇ ਕਿਤੇ ਨਾ ਕਿਤੇ ਮਾਪਿਆਂ ਦਾ Behaviour ਵੀ ਜਿੰਮੇਵਾਰ ਹੈ | Harnek Singh
Переглядів 5 тис.14 днів тому
ਬੱਚਿਆਂ ਦੀ ਹੋ ਰਹੀ Grooming ਦੇ ਪਿੱਛੇ ਕਿਤੇ ਨਾ ਕਿਤੇ ਮਾਪਿਆਂ ਦਾ Behaviour ਵੀ ਜਿੰਮੇਵਾਰ ਹੈ | Harnek Singh
ਹੁਣ ਜਿੰਨੀਆਂ ਮਰਜੀ ਸਫਾਈਆਂ ਦੇਈ ਜਾਓ,ਗੁੰਡਾਗਰਦੀ ਕਰਕੇ ਮਾਰੇ Chamkila ਹੋਰਾਂ ਦਾ ਕਲੰਕ ਨਹੀਂ ਥੋ ਹੋਣਾ |HarnekSingh
Переглядів 24 тис.14 днів тому
ਹੁਣ ਜਿੰਨੀਆਂ ਮਰਜੀ ਸਫਾਈਆਂ ਦੇਈ ਜਾਓ,ਗੁੰਡਾਗਰਦੀ ਕਰਕੇ ਮਾਰੇ Chamkila ਹੋਰਾਂ ਦਾ ਕਲੰਕ ਨਹੀਂ ਥੋ ਹੋਣਾ |HarnekSingh
ਵਿਦਵਾਨ ਇਤਿਹਾਸ ਵਿੱਚੋ ਦੱਸਦੇ ਆ ਕਿ "ਸਿੱਖ ਔਰਤਾਂ ਤੇ ਵਾਰ ਨਹੀ ਕਰਦੇ"ਪਰAmarjot ਤੇ BaljitKaur ਵਾਰ ਚੁੱਪ ਕਰ ਜਾਦੇ
Переглядів 11 тис.21 день тому
ਵਿਦਵਾਨ ਇਤਿਹਾਸ ਵਿੱਚੋ ਦੱਸਦੇ ਆ ਕਿ "ਸਿੱ ਔਰਤਾਂ ਤੇ ਵਾਰ ਨਹੀ ਕਰਦੇ"ਪਰAmarjot ਤੇ BaljitKaur ਵਾਰ ਚੁੱਪ ਕਰ ਜਾਦੇ
ਜੇਕਰ Chamkila ਕਿਰਦਾਰ ਦਾ ਗੰਦਾ ਸੀ ਤਾਂ Sukhdev Babbar ਸਮੇਤ ਬਾਕੀਆਂ ਦੇ ਕਿਰਦਾਰ ਬਾਰੇ ਕੀ ਕਹਿਣਾ ?|HarnekSingh
Переглядів 56 тис.21 день тому
ਜੇਕਰ Chamkila ਕਿਰਦਾਰ ਦਾ ਗੰਦਾ ਸੀ ਤਾਂ Sukhdev Babbar ਸਮੇਤ ਬਾਕੀਆਂ ਦੇ ਕਿਰਦਾਰ ਬਾਰੇ ਕੀ ਕਹਿਣਾ ?|HarnekSingh
ਟਕਸਾਲ ਨੂੰ 1984 ਵਿੱਚ ਹੀ ਪਤਾ ਲੱਗਾ ਕਿ INDIA ਵਿੱਚ ਸਿੱਖ ਗੁਲਾਮ ਹਨ, ਅੰਜਰੇਜਾਂ ਦੇ ਵੇਲੇ ਅਹਿਸਾਸ ਕਿਉ ਨਹੀਂ ਹੋਇਆ ?
Переглядів 7 тис.21 день тому
ਟਕਸਾਲ ਨੂੰ 1984 ਵਿੱਚ ਹੀ ਪਤਾ ਲੱਗਾ ਕਿ INDIA ਵਿੱਚ ਸਿੱ ਗੁਲਾਮ ਹਨ, ਅੰਜਰੇਜਾਂ ਦੇ ਵੇਲੇ ਅਹਿਸਾਸ ਕਿਉ ਨਹੀਂ ਹੋਇਆ ?
Udoke, MattSheron ਨੂੰ ਚੈਲੇਂਜ ਕਰਦਾ ਕਿਉਂਕਿ ਮਾੜੀ ਧਿਰ ਸੀ,ਕਦੇ Ajnala ਨੂੰ ਚੈਲੰਜ ਕਰੂਗਾ ਜਾਂ ਉਹਦੇ ਤੋਂ ਡਰਦਾ ?
Переглядів 10 тис.21 день тому
Udoke, MattSheron ਨੂੰ ਚੈਲੇਂਜ ਕਰਦਾ ਕਿਉਂਕਿ ਮਾੜੀ ਧਿਰ ਸੀ,ਕਦੇ Ajnala ਨੂੰ ਚੈਲੰਜ ਕਰੂਗਾ ਜਾਂ ਉਹਦੇ ਤੋਂ ਡਰਦਾ ?
ਸਾਧ Tarsem Singh ਦਾ ਕਾਤਲ Amritpal ਤੇ ਸਾਥੀਆਂ ਦੇ "ਸੱਪ ਦੇ ਮੂਹ ਵਿੱਚ ਕਿਰਲੀ" ਕਿਵੇਂ ਬਣਿਆ ਸੁਣੋ | HarnekSingh
Переглядів 12 тис.Місяць тому
ਸਾਧ Tarsem Singh ਦਾ ਕਾਤਲ Amritpal ਤੇ ਸਾਥੀਆਂ ਦੇ "ਸੱਪ ਦੇ ਮੂਹ ਵਿੱਚ ਕਿਰਲੀ" ਕਿਵੇਂ ਬਣਿਆ ਸੁਣੋ | HarnekSingh
Taksal ਨੇ Akhand Path ਦੀ ਮਰਿਆਦਾ ਚਲਾਉਣ ਲਈ Guru Gobind Singh ਦੇ ਜੀਵਨ ਨੂੰ ਕਿਵੇਂ ਬਦਨਾਮ ਕੀਤਾ ਸੁਣੋ | RVNZ
Переглядів 8 тис.Місяць тому
Taksal ਨੇ Akhand Path ਦੀ ਮਰਿਆਦਾ ਚਲਾਉਣ ਲਈ Guru Gobind Singh ਦੇ ਜੀਵਨ ਨੂੰ ਕਿਵੇਂ ਬਦਨਾਮ ਕੀਤਾ ਸੁਣੋ | RVNZ
Dasam Granth ਵਿੱਚ ਕਰਮਕਾਂਡ ਕਰਨ ਨੂੰ ਅਤੇ ਤੀਰਥਾਂ ਤੇ ਨਹਾਉਣ ਨੂੰ ਕਿਹਾ, ਜਦਕਿ Guru Granth Sahib ਨੇ ਮਨਾਂ ਕੀਤਾ
Переглядів 10 тис.Місяць тому
Dasam Granth ਵਿੱਚ ਕਰਮਕਾਂਡ ਕਰਨ ਨੂੰ ਅਤੇ ਤੀਰਥਾਂ ਤੇ ਨਹਾਉਣ ਨੂੰ ਕਿਹਾ, ਜਦਕਿ Guru Granth Sahib ਨੇ ਮਨਾਂ ਕੀਤਾ
Pinderpal Singh ਉਮਰ ਵਧਾਉਣ ਦੀ ਝੂਠੀ ਸਾਖੀ ਸੁਣਾ ਕੇ, ਗੁਰਬਾਣੀ ਦੀਆਂ ਸ਼ਰੇਆਮ ਧੱਜੀਆਂ ਉਡਾ ਰਿਹਾ ਸੁਣੋ |HarnekSingh
Переглядів 8 тис.Місяць тому
Pinderpal Singh ਉਮਰ ਵਧਾਉਣ ਦੀ ਝੂਠੀ ਸਾਖੀ ਸੁਣਾ ਕੇ, ਗੁਰਬਾਣੀ ਦੀਆਂ ਸ਼ਰੇਆਮ ਧੱਜੀਆਂ ਉਡਾ ਰਿਹਾ ਸੁਣੋ |HarnekSingh
ਨੌਜਵਾਨ ਢਾਡੀਆਂ ਦੀਆਂ ਫੁਕਰੀਆਂ ਸੁਣ-ਸੁਣ ਹਥਿਆਰ ਤਾਂ ਚੁੱਕ ਲੈਂਦੇ ਫਿਰ ਮਗਰੋਂ ਜੇਲ੍ਹਾਂ ਵਿੱਚ ਗੰਢਿਆਂ ਨੂੰ ਤਰਸਦੇ ਆ
Переглядів 10 тис.Місяць тому
ਨੌਜਵਾਨ ਢਾਡੀਆਂ ਦੀਆਂ ਫੁਕਰੀਆਂ ਸੁਣ-ਸੁਣ ਹਥਿਆਰ ਤਾਂ ਚੁੱਕ ਲੈਂਦੇ ਫਿਰ ਮਗਰੋਂ ਜੇਲ੍ਹਾਂ ਵਿੱਚ ਗੰਢਿਆਂ ਨੂੰ ਤਰਸਦੇ ਆ
Punjab ਵਿੱਚ ਪੁਜਾਰੀ ਦੇ ਖਿਲਾਫ ਬੋਲਣ ਨਾਲੋਂ, ਚੁੱਪ ਰਹਿਕੇ ਗੁੰਡਾਗਰਦੀ ਤੋਂ ਵੱਧ ਤੋਂ ਵੱਧ ਬਚਿਆ ਜਾਵੇ | Harnek S
Переглядів 15 тис.Місяць тому
Punjab ਵਿੱਚ ਪੁਜਾਰੀ ਦੇ ਖਿਲਾਫ ਬੋਲਣ ਨਾਲੋਂ, ਚੁੱਪ ਰਹਿਕੇ ਗੁੰਡਾਗਰਦੀ ਤੋਂ ਵੱਧ ਤੋਂ ਵੱਧ ਬਚਿਆ ਜਾਵੇ | Harnek S
Baba Deep Singh ਇਕੱਲਾ ਹੀ ਨਹੀਂ ਸਿਰ ਕੱਟੇ ਹੋਏ ਤੇ ਲੜਿਆ, ਦੂਜੇ ਧਰਮਾਂ ਵਿੱਚ ਵੀ ਸਿਰ ਕੱਟੇ ਤੋਂ ਬਾਅਦ ਲੜੇ ਆ |RVNZ
Переглядів 12 тис.Місяць тому
Baba Deep Singh ਇਕੱਲਾ ਹੀ ਨਹੀਂ ਸਿਰ ਕੱਟੇ ਹੋਏ ਤੇ ਲੜਿਆ, ਦੂਜੇ ਧਰਮਾਂ ਵਿੱਚ ਵੀ ਸਿਰ ਕੱਟੇ ਤੋਂ ਬਾਅਦ ਲੜੇ ਆ |RVNZ
Bhindranwale ਦੇ ਪੋਤੇ ਦੀ ਗੱਪ, ਇੱਕ ਨਸ਼ੇੜੀ ਬੰਦੇ ਦੀ Bhai Bidhi Chand ਨਾਲ ਤੁਲਨਾ ਕਰ ਰਿਹੈ | Harnek Singh
Переглядів 15 тис.Місяць тому
Bhindranwale ਦੇ ਪੋਤੇ ਦੀ ਗੱਪ, ਇੱਕ ਨਸ਼ੇੜੀ ਬੰਦੇ ਦੀ Bhai Bidhi Chand ਨਾਲ ਤੁਲਨਾ ਕਰ ਰਿਹੈ | Harnek Singh
Ajmer Singh ਦੀਆਂ Deep Sidhu ਨੂੰ ਬਚਾਉਣ ਲਈ Tatt Khalsa ਬਾਰੇ ਬੇਤੁਕੀਆਂ ਦਲੀਲਾਂ ਸੁਣ ਕੇ ਦੇਖੋ | Harnek Singh
Переглядів 5 тис.Місяць тому
Ajmer Singh ਦੀਆਂ Deep Sidhu ਨੂੰ ਬਚਾਉਣ ਲਈ Tatt Khalsa ਬਾਰੇ ਬੇਤੁਕੀਆਂ ਦਲੀਲਾਂ ਸੁਣ ਕੇ ਦੇਖੋ | Harnek Singh
ਜਾਗਰੁਕ ਵਿਦਵਾਨ Dasam Granth ਦਾ ਵਿਰੋਧ ਤਾਂ ਕਰਦੇ ਸੀ, ਪਰ ਅੰਦਰੋਂ ਬੇਈਮਾਨੀ ਨਾਂ ਛੱਡ ਸਕੇ | Harnek Singh
Переглядів 4,8 тис.Місяць тому
ਜਾਗਰੁਕ ਵਿਦਵਾਨ Dasam Granth ਦਾ ਵਿਰੋਧ ਤਾਂ ਕਰਦੇ ਸੀ, ਪਰ ਅੰਦਰੋਂ ਬੇਈਮਾਨੀ ਨਾਂ ਛੱਡ ਸਕੇ | Harnek Singh
Guru Gobind Singh ਨੇ ਸਾਰੀਆਂ ਲੜਾਈਆਂ SelfDefence ਲਈ ਲੜੀਆਂ,Dasam Granth ਅਨੁਸਾਰ ਦੁਸ਼ਟਾਂ ਨੂੰ ਮਾਰਨ ਲਈ ਆਏ ਸੀ
Переглядів 8 тис.Місяць тому
Guru Gobind Singh ਨੇ ਸਾਰੀਆਂ ਲੜਾਈਆਂ SelfDefence ਲਈ ਲੜੀਆਂ,Dasam Granth ਅਨੁਸਾਰ ਦੁਸ਼ਟਾਂ ਨੂੰ ਮਾਰਨ ਲਈ ਆਏ ਸੀ
ਜੇ Dasam Granth ਨੂੰ ਗੁਰੂ ਕ੍ਰਿਤ ਮੰਨਣਾ ਆ ਫੇਰ BJP-RSS ਨੂੰ ਭੰਡਣਾ ਬੰਦ ਕਰੋ ਕਿ "ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ
Переглядів 4,7 тис.Місяць тому
ਜੇ Dasam Granth ਨੂੰ ਗੁਰੂ ਕ੍ਰਿਤ ਮੰਨਣਾ ਆ ਫੇਰ BJP-RSS ਨੂੰ ਭੰਡਣਾ ਬੰਦ ਕਰੋ ਕਿ "ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ
ਲਵ-ਕੁਸ਼ ਦੀ ਵੰਸ਼ ਆਪਸੀ ਲੜੇ,ਇੱਕ ਹਾਰ ਕੇ ਬੇਦੀ ਬਣ ਗਏ,ਦੂਜੇ ਸੌਢੀ ਬਣ ਗਏ,ਗੁਰੂ ਗੋਬਿੰਦ ਸਿੰਘ ਦੇ ਖਾਨਦਾਨ ਦੀ ਸਚਾਈ ਸੁਣੋ
Переглядів 11 тис.Місяць тому
ਲਵ-ਕੁਸ਼ ਦੀ ਵੰਸ਼ ਆਪਸੀ ਲੜੇ,ਇੱਕ ਹਾਰ ਕੇ ਬੇਦੀ ਬਣ ਗਏ,ਦੂਜੇ ਸੌਢੀ ਬਣ ਗਏ,ਗੁਰੂ ਗੋਬਿੰਦ ਸਿੰਘ ਦੇ ਖਾਨਦਾਨ ਦੀ ਸਚਾਈ ਸੁਣੋ
DasamGranth ਅਨੁਸਾਰ GuruGobind ਨੇ Hemkund ਭਗਤੀ ਕੀਤੀ,SurajParkash ਨੇ Nanded ਵਿੱਚ ਲਿਖੀ,ਕਿਸਨੂੰ ਸੱਚ ਮਨਣਾ?
Переглядів 8 тис.Місяць тому
DasamGranth ਅਨੁਸਾਰ GuruGobind ਨੇ Hemkund ਭਗਤੀ ਕੀਤੀ,SurajParkash ਨੇ Nanded ਵਿੱਚ ਲਿਖੀ,ਕਿਸਨੂੰ ਸੱਚ ਮਨਣਾ?
Amritpal ਤੇ ਸਾਥੀਆਂ ਨੂੰ Bittu & Jafarwal ਨੂੰ ਪੁੱਛ ਲੈਣਾ ਚਾਹੀਦਾ, ਤੁਸੀਂ ਕਿਹੜੀ ਗਿਦੜਸਿੰਗੀ ਵਰਤਕੇ ਬਰੀ ਹੋਏ ਸੀ
Переглядів 13 тис.2 місяці тому
Amritpal ਤੇ ਸਾਥੀਆਂ ਨੂੰ Bittu & Jafarwal ਨੂੰ ਪੁੱਛ ਲੈਣਾ ਚਾਹੀਦਾ, ਤੁਸੀਂ ਕਿਹੜੀ ਗਿਦੜਸਿੰਗੀ ਵਰਤਕੇ ਬਰੀ ਹੋਏ ਸੀ
ਜਦੋਂ ਹੁਕਮ (ਔਕਾਤ) ਵਿੱਚ ਰਹਿਣਾ ਸਿੱਖ ਲਵਾਂਗੇ ਤਾਂ ਸਚਿਆਰ ਆਪਣੇ ਆਪ ਬਣ ਜਾਵਾਂਗੇ | Harnek Singh
Переглядів 14 тис.2 місяці тому
ਜਦੋਂ ਹੁਕਮ (ਔਕਾਤ) ਵਿੱਚ ਰਹਿਣਾ ਸਿੱ ਲਵਾਂਗੇ ਤਾਂ ਸਚਿਆਰ ਆਪਣੇ ਆਪ ਬਣ ਜਾਵਾਂਗੇ | Harnek Singh

КОМЕНТАРІ

  • @kulwantsinghgill3031
    @kulwantsinghgill3031 2 години тому

    Guru Fateh ji ❤❤❤

  • @2402harish
    @2402harish 2 години тому

    🙏🙏

  • @virenindog5647
    @virenindog5647 2 години тому

    ਹਰਨੇਕ ਸਿੰਘ ਜੀ, ਤੁਸੀ ਮੀਟ ਖਾਣ ਕਰਕੇ ਹਮੇਸ਼ਾ ਮੀਟ ਦੀ ਸਿਫਤ ਕਰਦੇ ਓ !! ਜੈ ਤੁਸੀ ਦਾਰੂ ਪੀਂਦੇ ਹੁੰਦੇ ਤੁਸੀ ਦਾਰੂ ਦੀ ਵੀ ਸਿਫਤ ਕਰਨੀ ਸੀ , ਤੁਆਡੇ ਰੇਡੀਓ ਤੇ ਜੇੜੀ ਸਭਤੋਂ ਪੇੜੀ ਗੱਲ ਲਗਦੀ ਆ ਓਹੋ ਮੀਟ ਦੀ ਤਾਰੀਫ਼ , ਸਿਫਤ, ਖਾਣ ਨੂੰ ਸਹੀ ਕਹਿਣਾ ਆ !! ਤੁਸੀ ਆਪਣੇ ਆਪ ਦੇ internally satisfaction ਲਈ ਆਹਾ ਕਹਿੰਦੇ ਓ, ਕਿਉਂਕਿ ਤੁਸੀ ਆਪ ਮੀਟ ਦੀ ਵਰਤੋਂ ਕਰਦੇ ਓ !! ਬੱਸ ਐਸੀ ਗੱਲ ਲਈ ਤੁਸੀ ਹਰ ਬਾਰੀ ਮੀਟ ਦੀ ਸਿਫਤ ਕਰਦੇ ਹਾਂ, ਨਹੀਂ ਤਾਂ ਮੀਟ ਦੀ ਗੱਲ ਕਰਨ ਦੀ ਲੋੜ ਹੀ ਨਹੀਂ ਹੈਗੀ ਏਸ ਰੇਡੀਓ ਚ !!

  • @user-yw9ey9io1e
    @user-yw9ey9io1e 3 години тому

    Good job

  • @sukhdevsingh1815
    @sukhdevsingh1815 5 годин тому

    Bahut hi vadia vichar veer ji thanks

  • @Arabiantrucker1987
    @Arabiantrucker1987 5 годин тому

    LOVE 🥰 RESPECT 🙏 FROM MALAYSIA 🇲🇾✈️

  • @blackdeerhd8440
    @blackdeerhd8440 5 годин тому

    ਬਾਈ ਮੈ ਬਠਿੰਡੇ ਜਿਲ੍ਹੇ ਤੋ ਆ ਬਾਈ,, ,, ਮੇਰੀ ਘਰਵਾਲੀ ਮੇਰੇ ਬੱਚਿਆ ਨੂੰ ਕੱਟੜ ਸਿੱਖ ਬਨੋਨੀ ਚਾਹੁੰਦੀ ਸੀ ਬਾਈ ਥੋਨੂੰ ਸੁਣ ਕੇ ਜਿੰਦਗੀ ਚ ਬੜਾ ਬਦਲਾਅ ਆਇਆ। ਮੇਰੀਆਂ ਗੱਲਾਂ ਦਾ ਜਵਾਬ ਨੀ ਦੇ ਪਾਉਂਦੀ ਓਹ ਮੇ ਆਪਣੇ ਬੱਚਿਆ ਦੇ ਵਾਲ ਕਟਵਾ ਦਿੱਤੇ ਨੇ ਕਰਪਾਣ ਪਾਂ ਕੇ ਪੱਗ ਬੰਨ ਕੇ ਦਾੜ੍ਹੀ ਮੁੱਛਾਂ ਰੱਖ ਕੇ ਥੋੜ੍ਹੀ ਰੱਬ ਨਾਲ ਜੁੜਿਆ ਜਾ ਸਕਦਾ ,, ਸਿੱਖ ਸੁਰਤ ਤੋ ਬਣ ਸਕਦਾ । ਜਵਾਕ ਸਾਡੇ ਸੌਖਾ ਮਹਿਸੂਸ ਕਰਦੇ ਆ ਹੁਣ ਅਸੀ ਧੱਕੇ ਨਾਲ ਹੀ ਜਵਾਕਾਂ ਦੇ ਸਿਰ ਨੂੜ ਰੱਖੇ ਸੀ। ਅਸੀ ਪੰਜਾਬ ਚ ਰਹਿੰਦੇ ਐ,, ਸਾਨੂੰ ਤੇ ਗੁਲਾਮੀ ਲੱਗੀ ਨੀ ਕਦੇ । ਸਾਡੇ ਏਥੇ ਰਾਮਪੁਰਾ ਫੂਲ ਸਿਟੀ ਚ ਸਰੇਆਮ ਭੰਗ ਵੇਚ ਦੇ ਪਏ ਆ ਇਹਨਾ ਗੁੰਡਿਆ ਤਕ ਨਸ਼ਾ ਰੋਕਣ ਵਾਲੇ ਗਏ ਨੀ ਕਹਿੰਦੇ ਇਹ ਪ੍ਰਸ਼ਾਦ ਆ ,, ਨਾਲੇ ਹੋਰ ਗੱਲ ਬਾਈ ਸਕਲਾ ਵਗਾੜ ਕੇ ਸਿੱਖ ਬਣਿਆ ਜਾਂਦਾ ਤੇ ਅਸੀ ਕਿਉੰ ਬਣੀਏ। ਨਾਲੇ ਜਿਹੜੇ ਬਾਹਰ ਰਹਿੰਦੇ ਆ ਵਾਲਾ ਸਿੱਖ ਰਾਜ ਮੰਗਦੇ ਆ ਏਥੇ ਆ ਕੇ ਦੇਖਣ,,,

    • @Karan-nr5xj
      @Karan-nr5xj 5 годин тому

      ਵਧੀਆ ਵਿਚਾਰ ਵੀਰ ਜੀ ਬੱਚਿਆ ਨੂੰ ਤੂੰ ਸੀ ਟਾਈਮ ਤੇ ਹੀ ਸਹੀ ਰਾਹ ਪਾਤਾ ਰੱਬ ਤਰੱਕੀਆ ਬਖਸ਼ੇ 🙏🙏

    • @blackdeerhd8440
      @blackdeerhd8440 4 години тому

      @@Karan-nr5xj ਧੰਨਵਾਦ ਬਾਈ ਜੀ

  • @user-ky3kl5ng7j
    @user-ky3kl5ng7j 6 годин тому

    Vah.mere.sahiba.vah.

  • @amanpreet2416
    @amanpreet2416 7 годин тому

    y g insta te taksali ਯੋਧਿਆਂ bare wali post payi hoyi c ma.. comtt. kita k ehna ne pehla ਕੌਮ marva ਦਿੱਤੀ c. hun fr eda na kr deo.. ohna ne fr bahut galln kadiyn..ma keha je koi gl jhoth lgdi a ta tuc das do v ki gal jhoth a ..thonu ਮਿਰਚਾਂ keo lgaiyn. bs ohna ne koi gal ta krni nhi hundi..bs gaaln hi kad skde. tuc sahi kehne hune o ਟਕਸਾਲੀ sirf eni di aukat rakhde a... sidhu musse wala da song laya hoyea c Post te.. jis vich oh ਸੀਤਲ singh..bhai manochal singh. jugraj singh toofan, ਬਲਵਿੰਦਰ ਸਿੰਘ ਜਟਾਣਾ di gal hoyi a.. us te apne punjab di navi Penneri hi apne ap nu ਭਿੰਡਰਾਂਵਾਲਿਆਂ samjn laagi a. kehde tera sodha lava ge. mnu ta ohna di soch te hi bahut hasa aunda. tuc bahut vadia ਪ੍ਰੋਗਰਾਮ krde o g. jo ehna di ਅਸਲੀਅਤ nu ਦਿਖਾਉਂਦੇ o. ਧੰਨਵਾਦ g

  • @rajdix2313
    @rajdix2313 9 годин тому

    Bhagi tuci kaine o Hindustan ch jyada ginti hindua de hai te oho minority nal dhakka krde ne je eda hai ta punjab ch kine hindu katal keetay gye jamu kashmir gujrat p bengal keral poora sauth india ch jar jgha hindua te julm ho reh or kar v minority rahi a daso kithe dhakka krde ne hindu sman nagrikta bill hindu laike aa reha e galat soch hai g

  • @garrysingh8807
    @garrysingh8807 12 годин тому

    🙏🙏🙏

  • @singhsurinder5365
    @singhsurinder5365 13 годин тому

    ਗੱਲ ਵਿਚਾਰਾਂ ਦੀ ਸੀ ਨਾ ਕੇ ਛਬੀਲ ਲਾ ਕੇ ਗੁੰਡਾਗਰਦੀ ਕਰਨ ਦੀ........ ਦਿਲੋਂ ਧੰਨਵਾਦ ਰੇਡੀਓ ਵਿਰਸਾ ਦੀ ਸਾਰੀ ਟੀਮ ਦਾ ❤ ਸਤਨਾਮ ਭਾਜੀ ਦਾ ਵੀ ਦਿਲੋਂ ਧੰਨਵਾਦ 🙏🙏🙏🙏

  • @BalwinderSingh-wx7yp
    @BalwinderSingh-wx7yp 13 годин тому

    Bsb❤❤❤❤❤❤❤❤❤❤❤❤❤❤

  • @KulwinderSingh-jf7oy
    @KulwinderSingh-jf7oy 13 годин тому

    ਸਰਦਾਰ ਹਰਨੇਕ ਸਿੰਘ ਜ਼ਿੰਦਾਬਾਦ 💪💪

  • @akd2023
    @akd2023 15 годин тому

    You got it wrong centre has nothing to do with Amritpal he is supported by Canada Khalistan I and Akali

  • @jatindersingh-vq2cf
    @jatindersingh-vq2cf 15 годин тому

    ❤❤❤❤

  • @parminderkaur3800
    @parminderkaur3800 18 годин тому

    Proud of you ji 🙏

  • @jugrajchauli489
    @jugrajchauli489 18 годин тому

    🧠🙏

  • @kulwinderdhamaankarman6022
    @kulwinderdhamaankarman6022 19 годин тому

    ਬਹੁਤ ਹੀ ਧੰਨਵਾਦ ਜੀ 🙏🙏

  • @jasha9sandhu
    @jasha9sandhu 19 годин тому

    Narendra Modi ne 99 % sikhan di black list v khatam kiti aa 2014 ton baad .

  • @BalwinderSingh-ns2xb
    @BalwinderSingh-ns2xb 20 годин тому

    👍👍👍👍👍👍👍

  • @jaspunian2732
    @jaspunian2732 20 годин тому

    ❤❤❤

  • @TheAmankalra
    @TheAmankalra 21 годину тому

    🙏🙏

  • @jellyd99jarnail95
    @jellyd99jarnail95 21 годину тому

    Very good harnaik paji guru fathe je

  • @user-ty9zz9il8b
    @user-ty9zz9il8b 21 годину тому

    ਜਿੳੁਦਾ ਰਹਿ ਹਰਨੇਕ ਸਿਅਾ ਮੈ ਤਾ ਤਹਨੂੰ ਪਹਿਲੀ ਵਾਰ ਸੁਣਕੇ ਬਦਲ ਗਿਅਾ ਸੀ ਗਲ ੳੁਹੀ ਜਿਨੇ ਨਹੀ ਸਮਝਨਾ ਨਹੀ ਸਮਝਣਾ

  • @manjitkaur9360
    @manjitkaur9360 22 години тому

    Very very knowledgable

  • @manjitkaur9360
    @manjitkaur9360 22 години тому

    Very good vichar bhai shib

  • @Harjindersingh-gs6pr
    @Harjindersingh-gs6pr 22 години тому

    ਬਹੁਤ ਧੰਨਵਾਦ ਜੀ ਗਿਆਨ ਦੇਣ ਲਈ ਜੀ 🙏🏻🙏🏻

  • @malkiatsinghparhar608
    @malkiatsinghparhar608 23 години тому

    Excellent

  • @kanwardeepmann9109
    @kanwardeepmann9109 23 години тому

    ❤️❤️❤️❤️❤️

  • @preetgopi8995
    @preetgopi8995 23 години тому

    Wah ਜੀ wah ❤❤❤

  • @RajaRam-bm7we
    @RajaRam-bm7we День тому

    ਜੋਰੀ ਮੰਗਣ ‘ਖਾਲਿਸਤਾਨ’ ਵੇ ਲਾਲੋ ਕੂੜ ਦੀ ਜੰਞ ਲੈ ਟਕਸਾਲ਼ੋਂ ਧਾਏ ਜ਼ੋਰੀ ਮੰਗਣ ‘ਖਾਲਿਸਤਾਨ’ ਵੇ ਲਾਲੋ ‘ਧਰਮ’ ਦੇ ਨਾ ਤੇ ਗੋਹਲਕ-ਖਾਣੇ ਕਰੇ ਮਾਨਿਸ ਜਾਤ ਦੋ-ਫਾੜ ਵੇ ਲਾਲੋ ਪੰਜ ਕੱਕਾਰੀ ਕੁਕਰਮ-ਕਰਿੰਦੇ ਖ਼ੰਜਰੀ-ਸ਼ਸਤਰ ਲਹਿਰਾਉਣ ਵੇ ਲਾਲੋ ਜਬਰੀ ਕਬਜ਼ੇ ‘ਗੁਰੂ ਘਰਾਂ’ ‘ਚ ਕਰਦੇ ਤਣੇ ‘ਬ੍ਰਹਮ-ਗਿਆਨੀਆਂ’ ਗੱਪੀ ਜਾਲ ਵੇ ਲਾਲੋ ਆ ‘ਗੁਰੂ ਗ੍ਰੰਥ’ ਕੋਈ ਹੋਰ ਹੀ ਰਚੀਏ ਇਹ ਜਾਪੇ ‘ਬੇਕਾਰ’ ਵੇ ਲਾਲੋ ਕੋਈ ‘ਇੱਕ’ ਨਹੀਂ ਲੱਭਦੀ ਗੁਰੂ ਦੀ ਬਾਣੀ ਹੈ ਉੱਨੀਆਂ ਜਿੰਨੇ ਪ੍ਰਚਾਰ ਵੇ ਲਾਲੋ ਨਿੱਜ-ਸਵਾਰਥੀ ਹੁੰਦੀ ਤਰਜਮਾਨੀ ਚੱਲਦਾ ਗੋਹਲਕ ਵਪਾਰ ਵੇ ਲਾਲੋ’ ਆ ਲਿਖੀਏ ਫਿਰ ਤੋਂ ‘ਕੁਦਰਤ-ਬਾਣੀ’ ਜੋ ਸਮਝੇ ਕੁੱਲ ਸੰਸਾਰ ਵੇ ਲਾਲੋ ‘ਹਿੰਦੁਤਵਾ’ ਥਾਂ ‘ਸਿੰਘਦੁਤਵਾ’ ਮੰਗਦੇ ਕੋਈ ਮੰਗੇ ਨਾ ਇਨਸਾਨਿਸਤਾਨ ਵੇ ਲਾਲੋ INSANISTAN - ZINDABAD !

  • @RajaRam-bm7we
    @RajaRam-bm7we День тому

    2024 ELECTIONS ਆਮ ਆਦਮੀ ਪਾਰਟੀ ਦੇ ਵੈਰੀ-ਪੰਜਾਬ / ਭਾਰਤ ਦੇ ਦੁਸ਼ਮਣ 1 ਬਦਮਾਸ਼ ਹਿੰਦੂ ਰਾਸ਼ਟਰਵਾਦ 2 ਗੋਹਲਕਧਾਰੀ ਲੁਟੇਰਾ ਸਿੱਖਵਾਦ 2 ਰਹਿੰਦ-ਖੂੰਦ ਕੁਰਸੀ-ਕਾਂਗਰਸ 3 ਪੰਜਾਬੀ ਜੱਟ-ਜੁੰਡਲੀ 4 ਇੱਕਾ-ਦੁੱਕਾ ਲੋਭੀ ਅਖੌਤੀ Sc ਪੰਜਾਬੀ ਜੱਟ- ਜੁੰਡਲੀ:- ਗੈਂਗਸਟਰੀ DNA ਲੱਖੇ ਸਿਧਾਣੇ, ਸਤਪਾਲ ਖਹਿਰੇ, ਨਵਜੋ ਸਿੱਧੂ, ਖਚਰੇ ਸਿਮਰਨਜੀਤ ਮਾਨੀਏਂ, ਮੂਸੇਵਾਲੇ, ਭੌਕੜ-ਭਾਨੇ, ਝੋਟੇ, ਨਸ਼ੇੜੀ ਲਾਲੀ ਤਰਨਤਾਰੀ, ਨਸ਼ੇੜੀ ਪ੍ਰਧਾਨ ਮੰਤਰੀ, ਨਸ਼ੇੜੀ ਬਦਮਾਸ਼ ਨਿਹੰਗੀਏ, ਦੀਪ ਸਿਧੂਏ, ਅਮ੍ਰਿਤਪਾਲੀਏ, ਜੱਟ ਰਾਮ-ਰਹੀਮ vote banker, ਲੰਗਰਖਾਣੇ ਧਰਨਾਧਾਰੀ ਕਿਸਾਨੀ-ਜੱਟ, ਖਾਲਿਸਤਾਨੀ, ਅਖੌਤੀ ਅਕਾਲੀ, ਭਿੰਡਰਾਂਵਾਲ਼ੀਏ, ਬਾਦਲੀਏ , ਕਾਂਗਰਸੀ ਕੁਰਸੀ-ਭਾਲ ਜੱਟ, ਜੱਟ-ਪੰਥ’ ਐਂਡ ਕੰਪਨੀ …….. -ਇਹ ਹਨ ਬੇਸ਼ਰਮ ਜੱਟ-ਜੁੰਡਲ਼ੀ ਦੀਆਂ modern ਮਿਸਲਾਂ ਦੇ ਮਹਾਨ ‘ਆਗੂ’ ਜੋ ਸਿੱਖ ਮਿਸਲਾਂ ਵਾਂਗ ਆਪਸ ਵਿੱਚ ਗਾਲਮ-ਗਾਲੀ ਵੀ ਹੁੰਦੇ ਹਨ, ਪਰ ਆਪਣੀ ਨਿੱਜੀ ਸਵਾਰਥੀ ‘ਮੈਂ’ ਅਤੇ ਸਾਂਝੀ ਸਰਦਾਰੀ ਲੁੱਟ ਕਾਇਮ ਰੱਖਣ ਲਈ ਇੱਕ ਦੂਜੇ ਦਾ ਪੱਖ ਪੂਰਦੇ ਇਕ-ਜੁੱਟ ਹੋਣ ਲਈ ਵੀ ਤਿਆਰ ਹੋ ਜਾਂਦੇ ਹਨ। ਢਿੱਠੇ ਖੂਹ ‘ਚ ਪਵੇ ਪੰਜਾਬ ਜਾਂ ਦੇਸ਼ ! ਇਹ ਮੌਕਾਪ੍ਰਸਤ ਜੱਟ-ਜੁੰਡਲੀ ਬਦਮਾਸ਼ ਬਣਨਾ ਹੋਵੇ ਤਾਂ ‘ਜੱਟ’ ਬਣ ਜਾਂਦੇ ਹਨ, ਜੇ ‘ਬਚਾਰੇ’ ਬਣਨਾ ਹੋਵੇ ਤਾਂ ‘ਕਿਸਾਨ’। ਹੋਂਦ ਇੱਕ ਹੀ ਹੈ। ਕਿਸਾਨਾਂ ਦੀਆਂ ਮੰਗਾਂ ਵੀ ਬਦਮਾਸ਼ ਜੱਟ-ਜੁੰਡਲੀ ਦੀਆਂ ਹੀ ਮੰਗਾਂ ਹਨ। ਪਰ ਚਲਾਕੀ ਨਾਲ ਇਹ ਬਦਮਾਸ਼ ਜੁੰਡਲੀ ਚੰਗੇ ਸਮਾਜ ਦੀਆਂ ਜਾਇਜ਼ ਮੰਗਾਂ ਨੂੰ ਹਾਈਜੈਕ ਕਰਕੇ ਆਪਣੇ ਮੁੱਦੇ ਦਰਸਾਉਣ ਵਿੱਚ ਕਾਮਯਾਬ ਹੋ ਜਾਂਦੇ ਹਨ। ਇਸੇ ਤਰ੍ਹਾਂ ਦੂਸਰੀਆਂ ਘੱਟ ਗਿਣਤੀ ਕੌਮਾਂ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਨੂੰ ਵੀ ਆਪਣੇ ਸਿਰ ਮ੍ਹੜ ਲੈਂਦੇ ਹਨ। ਅਲੈਕਸ਼ਨਾ ਸਮੇਂ ਇਹ ਵੋਟ ਕਿਸੇ ਦੁਸ਼ਟ ਜੱਟ-ਜੁੰਡਲੀ ਧੜੇ ਦੇ ਹੱਕ ਵਿਚ ਹੀ ਪਾਉਣਗੇ। -ਹੁਣ ਤੱਕ ਪੰਜਾਬ ਵਿੱਚ ਜਿੰਨੀ ਵਾਰ ਵੀ ਪੰਜਾਬ ਗ਼ਰਕ ਕਰਨ ਵਾਲੀਆਂ ਸਰਕਾਰਾਂ ਬਣੀਆਂ, ਉਹ ਇਸ ਜੱਟ-ਜੁੰਡਲੀ ਦੀ ਅਖੌਤੀ ‘ਸਿੱਖ’ ਧਰਮ ਅਤੇ ਸਿਆਸਤ ਦੀ ਸਵਾਰਥੀ, ਮਿਲ਼ਾਵਟੀ, ਲੁਟੇਰੀ, ਜ਼ਹਿਰੀਲੀ ਖਿਚੜੀ ਸੋਚ ਅਤੇ manipulations ਨਾਲ ਹੀ ਬਣੀਆਂ, ਜਿੱਥੇ ਹਰ ਸਿਆਸੀ ਮੁੱਦੇ ਲਈ ਵਿਗੜੇ ਸਿੱਖ ਧਰਮ ਅਤੇ ਸਿੱਖ ਅਧਰਮੀਆਂ ਦਾ ਸਹਾਰਾ ਲਿਆ ਗਿਆ। -ਇਸ ਜੁੰਡਲ਼ੀ ਦੀਆਂ ਕਾਲੀਆਂ ਕਰਤੂਤਾਂ ਕਾਰਨ, ਇੰਨਾਂ ਦੀ ਸਥਾਪਤੀ ਦੀ ਮੌਤ ਅਤੇ ਘਾਤਕ ਹਿੰਦੂ ਰਾਸ਼ਟਰਵਾਦ ਦੀ ‘ਚੜ੍ਹਦੀ ਕਲਾ’ ਅਟੱਲ ਜਾਪਦੀ ਹੈ। -ਜੇ ਕਿਸੇ ਨੇ ਕਦੇ ਸਿੱਖਾਂ ਨੂੰ ‘ਜੁਰਾਇਮਪੇਸ਼ਾ’ ਕੌਮ ਕਿਹਾ ਹੋਵੇਗਾ, ਉਹ ਸਿਰਫ ਇਸ ਮੱਕਾਰੀ, ਹੰਕਾਰੀ ਸਿੱਖ ਅਖਵਾਉਦੇ, ਕਬਜਾਖੋਰ, ਚਮਲਾਏ ਹੋਏ ਪਸ਼ੁ-ਬਿਰਤੀ ਜੱਟਾਂ ਨੂੰ ਹੀ ਕਿਹਾ ਹੋਵੇਗਾ, ਜਿਨ੍ਹਾਂ ਦੀਆਂ ਕਰਤੂਤਾਂ :- * ਆਪਣੇ ਖੂੰਨ ਪਸੀਨੇ ਨਾਲ ਅੰਨ ਪੈਦਾ ਕਰਨ ਵਾਲੇ ਖੇਤ-ਮਜ਼ਦੂਰ ਦੇ ਗ਼ੁਲਾਮਾਂ ਵਾਂਗ ਹੱਕ ਮਾਰਨੇ, ‘ਅੰਨ-ਦਾਤਾ’ ਤਾਂ ਕੀ ਮੰਨਣਾ * -ਖੇਤ-ਮਜ਼ਦੂਰਾਂ ਦੀਆਂ ਔਰਤਾਂ ਨਾਲ ਬਦਸਲੂਕੀ ਅਤੇ ਸੋਸ਼ਨ (rape) ਕਰਨਾ, ਜਿਸ ਦੀ ਪੱਛਮੀ ਦੇਸ਼ਾਂ ਜਾਂ ਮੁਸਲਮ ਦੇਸ਼ਾਂ ਵਿੱਚ ਸਜ਼ਾ ਉਮਰ ਕੈਦ ਜਾਂ ਮੌਤ ਹੈ। * ਨੋਟ:- ਇਨ੍ਹਾਂ ਦੋਨੋ ਕਰਤੂਤਾਂ ਅਤੇ ਲੁੱਚਪੁਣੇ ਵਿਚ ਹਰਿਆਂਣਵੀ ਜਾਟ ਵੀ ਘੱਟ ਨਹੀਂ * ਸਿੱਖ ਧਰਮ ਅਤੇ ਇਤਹਾਸ ਨੂੰ ਹਾਈਜੈਕ ਕਰਕੇ, ਅੰਧਵਿਸ਼ਵਾਸੀ ਵਧਾ ਝੜ੍ਹਾ ਦਰਸਾ ਕੇ ਸਿੱਖਾਂ ਨੂੰ emotional blackmail ਕਰਕੇ ਝਗੜੇਲੂ ਬਣਾਉਣਾ * ਬੰਦਾ ਸਿੰਘ ਬਹਾਦਰ ਦੀ ਮਜਬੂਰੀ ਦਾ ਫ਼ਾਇਦਾ ਉਠਾਉਂਦਿਆਂ, ਨਾਜਾਇਜ਼, ਰਿਸ਼ਵਤੀ, ਲੋਭੀ, ਲੁੱਟ-ਖੋਹ ਜਮੀਨੀ ਕਬਜ਼ੇ ਕਰਨੇ, ਪਰ ਬੰਦਾ ਸਿੰਘ ਦੀ ਦਰਦਨਾਕ ਸ਼ਹੀਦੀ ਸਮੇਂ ਨਾ ਇਹ ਲੁਟੇਰੀ ਜੱਟ-ਜੁੰਡਲੀ ਨਾ ਲੁਟੇਰੇ ਕਬਜਾਖੋਰ ਨਿਹੰਗੀਏ ਮਦਦ ਲਈ ਪਹੁੰਚੇ * ਆਪਣੇ ਲਾਲਚੀ ਮੁਨਾਫ਼ੇ ਲਈ ਪੰਜਾਬ ਧਰਤੀ ਦਾ ਪਾਣੀ ਖਤਮ ਕਰਨਾ * ਅੰਮ੍ਰਿਤ ਛਕਾਉਣ ਦੇ ਦੋ ਬਾਟੇ ਰੱਖਣੇ * -ਵੱਟ ਬਦਲੇ ਭਰਾ ਵੱਢਣਾਂ * -ਧੱਕੇ ਨਾਲ ਜ਼ਮੀਨੀ, ਗੁਰੂ-ਘਰਾਂ ਉਤੇ ਕਬਜ਼ੇ * -ਜਾਂ ਠੇਕੇ ਜਾਂ ਠਾਣੇ ਰਹਿਣਾਂ * -ਕਚਿਹਰੀਆਂ ਵਿੱਚ ‘ਮੇਲੇ’ ਲਗਾਉਣੇ * -ਲੱਚਰ, ਹੱਥਿਆਰਬੰਦ ਗੀਤ ਗਾਉਣੇ * -ਜੇ ਜੱਟ ਵਿਗੜ ਗਿਆ ਕਰਤੂਤਾਂ * ਵੱਡਿਆਂ ਘਰਾਂ ਦੇ ਕਾਕੇ ਕਰਤੂਤਾਂ * -ਉਹ ਪੰਜਾਬੀ ਅਤੇ ਪੰਜਾਬ ਜਿੱਥੇ ‘ਸਾਲੇ’ ਜਾਂ ‘ਭੈਣ’ ਦੀ ਗਾਲ ਬਗੈਰ ਆਮ ਗੱਲ ਕਰਨੀ ਜਾਂ ਜੱਟਾਂ ਦੀ ਪੰਜਾਬੀ ਫ਼ਿਲਮ ‘ਅਧੂਰੀ’ ਸਮਝੀ ਜਾਂਦੀ ਹੈ * -ਜਿੱਥੇ ਜੱਟ ਆਪ ਆਪਣੀਆਂ ਜਾਤੀਵਾਦ ਜੱਟੀਆਂ ਦੇ ਅਸ਼ਲੀਲ ਗਾਣੇ ਲਿਖਦੇ ਤੇ ਗਾਉਂਦੇ * -ਸਿੱਖੀ ਸਰੂਪ ਵਿੱਚ ਆ ਕੇ, ‘ਅੰਮ੍ਰਿਤ’ ਛਕਾਉਣ ਦੇ ਬਹਾਨੇ, ਧੱਕੇਸ਼ਾਹ, ਹੱਥਿਆਰਬੰਦ ਗੁੰਡੇ ਪੈਦਾ ਕਰਨੇ * -ਗੁੰਡੇ ਲਲਕਾਰੇ ਮਾਰਨਾ * -ਜਿੰਨਾ ਵੱਡਾ ਟਰੈਕਟਰ, ਉੱਨਾਂ ਵੱਡਾ ਹੰਕਾਰ ਕਰਨਾ * -ਐਸੇ ਪਸ਼ੂ-ਬਿਰਤੀ ਜੱਟਵਾਦ ਅਤੇ ‘ਧਾਰਮਿਕ’ ਬਾਣੇ ਵਿੱਚ ਪਸ਼ੂ-ਬਿਰਤੀ ਨਸ਼ੇੜੀ ਨਿਹੰਗ ਲ਼ਾਣੇ ਵਿੱਚ ਕੋਈ ਵੱਡਾ ਫਰਕ ਨਜ਼ਰ ਨਹੀਂ ਆਵੇਗਾ। ਲਲਕਾਰੇ-ਜੈਕਾਰੇ ਇਕ ਸਮਾਨ ਹੋ ਜਾਂਦੇ ਹਨ। * etc * -ਇਹ ਉਹ ਜਾਤੀਵਾਦ ਕਰਤੂਤਾਂ, ਜੋ ਗੁਰੂ ਨਾਨਕ ਦੇ ਸਿੱਖੀ ਸਿਧਾਂਤਾਂ ਨੂੰ ਮਿੱਟੀ ਵਿਚ ਮਿਲਾੳਦੀਅਆਂ ਅਤੇ ਦੁਨੀਆਂ ਦੀਆਂ ਵਿਕਸਿਤ ਸਭਿਅਤਾਵਾਂ ਅੱਗੇ ਸਾਡਾ ਸਿਰ ਝੁਕਾਉੰਦੀਆਂ ਹਨ। * ਨੋਟ :- ਸਰਕਾਰਾਂ ਵਲੋ ਬਦਮਾਸ਼ਾਂ ਨਾਲ ਝੂਠੇ ਵਾਇਦੇ ਕਰਨੇ ਵੀ ਜਾਇਜ਼ ਹੁੰਦੇ ਹਨ ! * AAP-ਭਗਵੰਤ ਮਾਨ-ਕੇਜਰੀਵਾਲ -ZINDABAD ! INSANISTAN-ZINDABAD !

    • @Karan-nr5xj
      @Karan-nr5xj 5 годин тому

      ਵਧੀਆ ਵਿਚਾਰ ਵੀਰ ਜੀ ਕਿਆ ਖੂਬ ਲਿਖਿਆ ਤੂੰ ਸੀ thanks bro🙏🙏🙏🙏

  • @RajaRam-bm7we
    @RajaRam-bm7we День тому

    ਅੰਮ੍ਰਿਤਪਾਲ ਸਿੰਘ - ਮੁੱਛ ਉੱਚੀ ਮੱਤ ਨੀਵੀਂ - ਮੁੱਛ ਖੁੰਡੀ ਮੱਤ ਗੁੰਡੀ 2024 ELECTIONS ਅੰਮ੍ਰਿਤਪਾਲ ਨੇ ਵੀ ਭਰੇ ‘ਹਰਾਮਜਦਗੀ’ ਦੇ ਪੇਪਰ ! “ਮੈਂ ਹਾਰੂੰ ਔਰ ਪੰਥ ਹਰਾਊਂ “ ਮੇਰੇ ਗੁਣ :- ਮੈਨੂੰ ਗੁਰੂ ਬਾਣੇ ਵਿੱਚ ਸੱਜਣਾ ਵੀ ਆਉਂਦਾ ਹੈ ਜੋ ਨਾ ਕਿਹਾ ਮੰਨੇ ਸਾਨੂੰ ਵੱਢਣਾ ਵੀ ਆਉਂਦਾ ਹੈ ਅਰੰਗਜੇਬ ਨਾਲੋਂ ਅਸੀਂ ਘੱਟ ਨਹੀ ਕਹਾਉਂਦੇ ਜੰਗੇ ਮੈਦਾਨ ਛੱਡ ਭੱਜਣਾਂ ਵੀ ਆਂਉਦਾ ਹੈ ਥੁੱਕ ਕੇ ਜੋ ਚੱਟਦੇ ਤਾਂ ਬਹੁਤ ਲੋਕੀ ਸੁਣੇ ਹੱਗਿਆ ਜੋ ਖਾ ਕੇ ਮੈਨੂੰ ਗੱਜਣਾਂ ਵੀ ਆਾਂਉਦਾ ਹੈ ਜਿਸ ਸੰਵਿਧਾਨ ਨੂੰ ਗਾਲ਼ ਮੈਂ ਸੀ ਕੱਢੀ ਬੇ-ਸ਼ਰਮ ਬਣ ਸਵਾਰਥੀ ਹੱਥ ਅੱਡਣਾ ਵੀ ਆਉਂਦਾ ਹੈ ਸੀਖਾਂ ਪਿੱਛੇ ਡਰ ਦੇ ਡਰਾਮੇ ਵੀ ਮੈਂ ਖੇ੍ਹਲੇ ਭੁੱਖ-ਹੜਤਾਲ ਰੱਖ ਰੱਜਣਾ ਵੀ ਆਉਂਦਾ ਹੈ ਗੁੰਣ ਤਾਂ ਮੇਰੇ ਵਿੱਚ ਹੋਰ ਵੀ ਹੈ ਬਹੁਤ ਕਸੀਦਾ ‘ਕੰਵਲ’ ਫੁੱਲ ਦਾ ਕੱਢਣਾ ਵੀ ਆਉਂਦਾ ਹੈ ਮੈਨੂੰ ਝੁਕਣਾਂ ਵੀ ਆਉਂਦਾ ਅਤੇ ਵਿਕਣਾ ਵੀ ਆਉਂਦਾ ਹੈ ਗੁਣ ਨੂੰ ਮੈਂ ਔਗਣ ਦਰਸਾਉਂਦਾ ਔਗਣ ਨੂੰ ਮੈਂ ਗੁਣ ਇਸੇ ਨੂੰ ‘ਮੂਰਖ ਸਿੱਖ ਸੰਗਤ’ ਕਹਿੰਦੇ ਜੋ ਸਭ ਕੁਝ ਲੈਂਦੀ ਸੁਣ ਮੱਤ ਜਿਨ੍ਹਾਂ ਦੇ ਕੰਨੀ ਬੈਠੀ ਕੰਨਾਂ ਨੇ ਮਾਰੀ ਮੱਤ ਝੂਠ ਨਿਗਲਿਆ ਅੱਖਾਂ ਮੀਟੀ ਸੱਚ ਨੂੰ ਮਾਰੀ ਲੱਤ ਹਰ ਇਕ ਹੱਥ ਚੋਂ ਕਿਤਾਬ ਛਡਾਊਂ’ ਕਿਤਾਬ ਦੀ ਥਾਂ ਹਥਿਆਰ ਫੜਾਊਂ ਸਿੱਖਾਂ ਹੱਥੋ ‘ਕਿਰਪਾਨ’ ਬਦਲਾ ਕੇ ਉਸ ਦੀ ਥਾਂ ਖ਼ੰਜਰ ਪਕੜਾਊ ਟੰਗ-ਅੜਾਊ ਕੌਮ ਦੇ ਸਦਕਾ ਜੁਰਾਇਮਪੇਸ਼ਾ ਮੈਂ ਕੌਮ ਕਹਾਊ’ ਗੁਰੂ-ਘਰ ਕੁਰਸੀਆਂ ਮੇਜ਼ ਤੜਾਊ’ ਗੁਰੂ ਨੂੰ ਥਾਣੇ ਕਚਹਿਰੀ ਘੁਮਾਊ’ ਚਿੱਟੇ ਥਾਂ ਭੰਗ ਫ਼ੀਮ ਛਕਾ ਕੇ ਗੁੱਟ-ਵੱਢਣੇ ਜਜਬਾਤ ਜਗਾਊਂ ਗੋਹਲਕ ਧੰਦਾ ਚਾਲੂ ਰੱਖ ਕੇ ਜੱਟਾਂ-ਨਿਹੰਗਾਂ ਦਾ ਖਾਲਿਸਤਾਨ ਬਣਾਊ’ ਭਰਾ ਮਾਰੂ ਮੈਂ ਜੰਗ ਕਰਵਾਊਂ’ ਲੋਕਾਂ ਦੇ ਮੈਂ ਪੁੱਤ ਮਰਵਾਊ’’ ਸਵਾ ਲਾਖ ਕੋ ਮੈਂ ਫੜਵਾਊਂ’ ਪੰਜਾਬ ਨੂੰ ਝਗੜਾ-ਅੱਗ ਲਗਾ ਕੇ ਰਹਿੰਦ-ਖੂੰਦ ਨੂੰ ਬਦੇਸ਼ ਭਜਵਾਊਂ ਦੇਸ਼-ਪੰਜਾਬ ਨੂੰ ਖਾਲ਼ੀ ਕਰਾਊ ਬਹੀਏ ਖਾਲ਼ੀ ਥਾਂ ਵਸਾਊ ‘ਬਹੀਆ’ ਪਿੱਟ-ਸਿਆਪਾ ਕਰਕੇ ਫਿਰ ਵੀ ਸਾਂਜੀਵਾਲ ਕਹਾਊ ‘ਚ੍ਹੜਦੀ-ਕਲਾ’ ਦੇ ਦੱਲ-ਬਦਲਾਂ ਸਿਰ ਕੇਸਰੀ ਥਾਂ ਭਗਵੇਂ ਪਹਿਨਾਊਂ ਮੈਂ ਕਿਸ ਦਾ ਬੰਦਾ ਕਿਸ ਨੇ ਛੱਡਿਆ ‘ਅੱਧਪ੍ਹੜ’ ਜੱਟ ਦੇ ਸਮਝ ਨਾ ਆਊਂ ‘ਸਿਰ-ਫਿਰੀਆਂ’ ਸੰਗਤਾਂ ਦੇ ਅੱਗੇ ਮੰਗਤਾ ਬਣ ਕੇ ਵੋਟ ਮੈਂ ਮੰਗੂੰ ਮੈਂ ਹਾਰੂੰ ਔਰ ਪੰਥ ਹਰਾਊਂ ਗੁਰੂ ਨਾਨਕ ਦੀ ਹਸਤੀ ਮਿਟਾਕੇ ਹਿੰਦੁਤਵਾ ਤੋਂ ਰਾਜ ਕਰਾਊ ਅੱਜ ਨਹੀ ਤਾਂ ਕੱਲ੍ਹ ਕਰਾਊਂ ਤਬੇ ਅਮ੍ਰਿਤਪਾਲ ਕਹਾਊਂ’’ ਕੌਣ ਕਹਿੰਦਾ ਚੰਗੇ ਇਨਸਾਨ ਬਣਨ ਲਈ ‘ਧਰਮ’ ਦੇ ‘ਕੋਹੜ’ ਦੀ ਬਿਮਾਰੀ ਲਗਾਉਣੀ ਜ਼ਰੂਰੀ ਹੈ ? ਗੁਰੂ ਨਾਨਕ ਨੇ ਤਾਂ ਕੋਈ ਅਧਿਆਤਮਿਕ ‘ਧਰਮ’ ਨਹੀਂ ਚਲਾਇਆ। ‘ਧਰਮ’ ਦੇ ਸਾਰੇ ਰਾਹ ਤਾਂ ਗੋਹਲਕ ਨੂੰ ਜਾਂਦੇ ਹਨ। All religious roads lead to Gohlak. ਆਮ ਆਦਮੀ ਪਾਰਟੀ - ਜ਼ਿੰਦਾਬਾਦ ! INSANISTAN-ZINDABAD

  • @user-ci6dv2om4w
    @user-ci6dv2om4w День тому

    ਧੰਨਵਾਦ ਨੇਕੀ ਵੀਰ ਸਾਨੂੰ ਤਾ ਬਹੁਤ ਗਿਆਨ ਆਇਆ

    • @preetgopi8995
      @preetgopi8995 23 години тому

      ਨੇਕੀ ਕੀ ਹੁੰਦਾ ਵੀਰ ਜੀ ਸਹੀ ਨਾਮ ਲਿਆ ਕਰੋ ਹਰਨੇਕ ਸਿੰਘ

    • @preetgopi8995
      @preetgopi8995 23 години тому

      ਪੂਰਾ ਨਾਮ ਲਿਆ ਕਰੋ ਵੀਰ ਜੀ ਸੋਹਣਾ ਲੱਗਦਾ

  • @subasingh983
    @subasingh983 День тому

    100% sach veet satnam singh ji mery aige 60 years aa 84 wala sara kujh dekiya va

  • @ekamaujla1208
    @ekamaujla1208 День тому

    ਬਹੁਤ ਬਹੁਤ ਧੰਨਵਾਦ ਜੀ

  • @malkiatsingh3297
    @malkiatsingh3297 День тому

    Excellent information thanks

  • @hajitsingh7693
    @hajitsingh7693 День тому

    Excellent

  • @user-we9qm9br8b
    @user-we9qm9br8b День тому

    95% kuriya apne maa pio di seva kardiya ne 40% munde apne maa bap nu nshe kr kr ke kutde ne

  • @KulwinderKaur-fu8gc
    @KulwinderKaur-fu8gc День тому

    Thank you veerji Harnek singh ji and Satnam singh veerji keep it up god bless you always 🙏 🙏

  • @hajursingh_7089
    @hajursingh_7089 День тому

    Dasam granth vich panna 809 to laike 1386 tak de vich kuj jyada hi gand likhiya hai hadh ho gai hai kiwe parde honge dasam granth nu mannh wale

  • @Arjundhillon317
    @Arjundhillon317 День тому

    🙏👍

  • @hajursingh_7089
    @hajursingh_7089 День тому

    Bahut sunder vichar ji

  • @user-ln8og3bv4r
    @user-ln8og3bv4r День тому

    ♥️♥️♥️♥️♥️♥️♥️🙏🙏🙏🙏

  • @user-ln8og3bv4r
    @user-ln8og3bv4r День тому

    🙏🙏🙏🙏♥️♥️♥️♥️

  • @GurpreetSingh-ow7gy
    @GurpreetSingh-ow7gy День тому

    ❤❤❤❤❤❤❤❤

  • @user-cn4yw9rb4g
    @user-cn4yw9rb4g День тому

    Nice veer ji ❤

  • @hardipsingh7691
    @hardipsingh7691 День тому

    🙏🙏

  • @user-kg2cc9nf4f
    @user-kg2cc9nf4f День тому

    ਰੇਡੀਓ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਲੋਕਾਂ ਨੂੰ ਚਾਨਣ ਵੰਡਿਆ ਸਾਡੇ ਲਈ ਸਰਦਾਰ ਹਰਨੇਕ ਸਿੰਘ ਜੀ ਗੁਰੂਆਂ ਦੇ ਸਮਾਨ